Feeds:
Posts
Comments

Archive for July 16th, 2009


This Shabad is by Guru Arjan Dev Ji in Raag Soohee on Pannaa 748  

 

sUhI mhlw 5 ]
soohee mehalaa 5 ||
Soohee, Fifth Mehla:
jo ikCu krY soeI pRB mwnih Eie rwm nwm rMig rwqy ]
jo kishh karai soee prabh maanehi oue raam naam ra(n)g raathae ||
Whatever God causes to happen is accepted, by those who are attuned to the Love of the Lord’s Name.
iqn@ kI soBw sBnI QweI ijn@ pRB ky crx prwqy ]1]
thinh kee sobhaa sabhanee thhaaee jinh prabh kae charan paraathae ||1||
Those who fall at the Feet of God are respected everywhere. ||1||
myry rwm hir sMqw jyvfu n koeI ]
maerae raam har sa(n)thaa jaevadd n koee ||
O my Lord, no one is as great as the Lord’s Saints.
Bgqw bix AweI pRB Apny isau jil Qil mhIAil soeI ]1] rhwau ]
bhagathaa ban aaee prabh apanae sio jal thhal meheeal soee ||1|| rehaao ||
The devotees are in harmony with their God; He is in the water, the land, and the sky. ||1||Pause||
koit ApRwDI sMqsMig auDrY jmu qw kY nyiV n AwvY ]
kott apraadhhee sa(n)thasa(n)g oudhharai jam thaa kai naerr n aavai ||
Millions of sinners have been saved in the Saadh Sangat, the Company of the Holy; the Messenger of Death does not even approach them.
jnm jnm kw ibCuiVAw hovY iqn@ hir isau Awix imlwvY ]2]
janam janam kaa bishhurriaa hovai thinh har sio aan milaavai ||2||
Those who have been separated from the Lord, for countless incarnations, are reunited with the Lord again. ||2||
mwieAw moh Brmu Bau kwtY sMq srix jo AwvY ]
maaeiaa moh bharam bho kaattai sa(n)th saran jo aavai ||
Attachment to Maya, doubt and fear are eradicated, when one enters the Sanctuary of the Saints.
jyhw mnorQu kir AwrwDy so sMqn qy pwvY ]3]
jaehaa manorathh kar aaraadhhae so sa(n)than thae paavai ||3||
Whatever wishes one harbors, are obtained from the Saints. ||3||
jn kI mihmw kyqk brnau jo pRB Apny Bwxy ]
jan kee mehimaa kaethak barano jo prabh apanae bhaanae ||
How can I describe the glory of the Lord’s humble servants? They are pleasing to their God.
khu nwnk ijn siqguru ByitAw sy sB qy Bey inkwxy ]4]4]51]
kahu naanak jin sathigur bhaettiaa sae sabh thae bheae nikaanae ||4||4||51||
Says Nanak, those who meet the True Guru, become independent of all obligations. ||4||4||51||

Read Full Post »



Link: This Shabad is by Bhagat Naam Dev Ji in Raag Aasaa on Pannaa 48

ਆਸਾ ਮਨੁ ਮੇਰੋ ਗਜੁ ਜਿਹਬਾ ਮੇਰੀ ਕਾਤੀ ਮਪਿ ਮਪਿ ਕਾਟਉ ਜਮ ਕੀ ਫਾਸੀ ॥੧॥

Āsā. Man mero gaj jihbā merī kāṯī. Map map kāta▫o jam kī fāsī. ||1||

Aasaa: My mind is the yardstick, and my tongue is the scissors. I measure it out and cut off the noose of death. ||1||

ਗਜੁ = (ਕੱਪੜਾ ਮਿਣਨ ਵਾਲਾ) ਗਜ਼। ਕਾਤੀ = ਕੈਂਚੀ। ਮਪਿ ਮਪਿ = ਮਿਣ ਮਿਣ ਕੇ, ਮਾਪ ਮਾਪ ਕੇ, ਕੱਛ ਕੱਛ ਕੇ। ਕਾਟਉ = ਮੈਂ ਕੱਟ ਰਿਹਾ ਹਾਂ। ਫਾਸੀ = ਫਾਹੀ।੧।

ਮੇਰਾ ਮਨ ਗਜ਼ (ਬਣ ਗਿਆ ਹੈ), ਮੇਰੀ ਜੀਭ ਕੈਂਚੀ (ਬਣ ਗਈ ਹੈ), (ਪ੍ਰਭੂ ਦੇ ਨਾਮ ਨੂੰ ਮਨ ਵਿਚ ਵਸਾ ਕੇ ਤੇ ਜੀਭ ਨਾਲ ਜਪ ਕੇ) ਮੈਂ (ਆਪਣੇ ਮਨ-ਰੂਪ ਗਜ਼ ਨਾਲ) ਕੱਛ ਕੱਛ ਕੇ (ਜੀਭ-ਕੈਂਚੀ ਨਾਲ) ਮੌਤ ਦੇ ਡਰ ਦੀ ਫਾਹੀ ਕੱਟੀ ਜਾ ਰਿਹਾ ਹਾਂ।੧।

ਕਹਾ ਕਰਉ ਜਾਤੀ ਕਹ ਕਰਉ ਪਾਤੀ ਰਾਮ ਕੋ ਨਾਮੁ ਜਪਉ ਦਿਨ ਰਾਤੀ ॥੧॥ ਰਹਾਉ

Kahā kara▫o jāṯī kah kara▫o pāṯī. Rām ko nām japa▫o ḏin rāṯī. ||1|| rahā▫o.

What do I have to do with social status? What do I have to with ancestry? I meditate on the Name of the Lord, day and night. ||1||Pause||

ਕਹਾ ਕਰਉ = ਮੈਂ ਕੀਹ (ਪਰਵਾਹ) ਕਰਦਾ ਹਾਂ? ਮੈਨੂੰ ਪਰਵਾਹ ਨਹੀਂ। ਪਾਤੀ = ਗੋਤ। ਜਾਤੀ = (ਆਪਣੀ ਨੀਵੀਂ) ਜ਼ਾਤ।੧।ਰਹਾਉ।

ਮੈਨੂੰ ਹੁਣ ਕਿਸੇ (ਉੱਚੀ-ਨੀਵੀਂ) ਜ਼ਾਤ-ਗੋਤ ਦੀ ਪਰਵਾਹ ਨਹੀਂ ਰਹੀ, ਕਿਉਂਕਿ ਮੈਂ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹਾਂ।ਰਹਾਉ।

ਰਾਂਗਨਿ ਰਾਂਗਉ ਸੀਵਨਿ ਸੀਵਉ ਰਾਮ ਨਾਮ ਬਿਨੁ ਘਰੀਅ ਜੀਵਉ ॥੨॥

Rāʼngan rāʼnga▫o sīvan sīva▫o. Rām nām bin gẖarī▫a na jīva▫o. ||2||

I dye myself in the color of the Lord, and sew what has to be sewn. Without the Lord’s Name, I cannot live, even for a moment. ||2||

ਰਾਂਗਨਿ = ਉਹ ਭਾਂਡਾ ਜਿਸ ਵਿਚ ਨੀਲਾਰੀ ਕੱਪੜੇ ਰੰਗਦਾ ਹੈ, ਮੱਟੀ। ਰਾਂਗਉ = ਮੈਂ ਰੰਗਦਾ ਹਾਂ। ਸੀਵਨਿ = ਸੀਊਣ, ਨਾਮ ਦੀ ਸੀਊਣ। ਸੀਵਉ = ਮੈਂ ਸੀਊਂਦਾ ਹਾਂ। ਘਰੀਅ = ਇਕ ਘੜੀ ਭੀ। ਨ ਜੀਵਉ = ਮੈਂ ਜੀਊ ਨਹੀਂ ਸਕਦਾ।੨।

(ਇਸ ਸਰੀਰ) ਮੱਟੀ ਵਿਚ ਮੈਂ (ਆਪਣੇ apeneh ਆਪ aap ਨੂੰ noo ਨਾਮ NAAM ਨਾਲ nal) ਰੰਗ ਰਿਹਾ ਹਾਂ ਤੇ ਪ੍ਰਭੂ prabhoo ਦੇ deh ਨਾਮ NAAM ਦੀ di ਸੀਊਣ seeoon ਸੀਊਂ seeoon ਰਿਹਾ reha ਹਾਂ hen, ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਇਕ ਘੜੀ ਭਰ ਭੀ ਨਹੀਂ ਜੀਉ ਸਕਦਾ।੨।

ਭਗਤਿ ਕਰਉ ਹਰਿ ਕੇ ਗੁਨ ਗਾਵਉ ਆਠ ਪਹਰ ਅਪਨਾ ਖਸਮੁ ਧਿਆਵਉ ॥੩॥

Bẖagaṯ kara▫o har ke gun gāva▫o. Āṯẖ pahar apnā kẖasam ḏẖi▫āva▫o. ||3||

I perform devotional worship, and sing the Glorious Praises of the Lord. Twenty-four hours a day, I meditate on my Lord and Master. ||3||

ਕਰਉ = ਮੈਂ ਕਰਦਾ ਹਾਂ। ਗਾਵਉ = ਮੈਂ ਗਾਉਂਦਾ ਹਾਂ। ਧਿਆਵਉ = ਮੈਂ ਧਿਆਉਂਦਾ ਹਾਂ।੩।

ਮੈਂ ਪ੍ਰਭੂ ਦੀ ਭਗਤੀ ਕਰ ਰਿਹਾ ਹਾਂ, ਹਰੀ ਦੇ ਗੁਣ ਗਾ ਰਿਹਾ ਹਾਂ, ਅੱਠੇ ਪਹਿਰ ਆਪਣੇ ਖਸਮ-ਪ੍ਰਭੂ ਨੂੰ ਯਾਦ ਕਰ ਰਿਹਾ ਹਾਂ।੩।

ਸੁਇਨੇ ਕੀ ਸੂਈ ਰੁਪੇ ਕਾ ਧਾਗਾ ਨਾਮੇ ਕਾ ਚਿਤੁ ਹਰਿ ਸਉ ਲਾਗਾ ॥੪॥੩॥

Su▫ine kī sū▫ī rupe kā ḏẖāgā. Nāme kā cẖiṯ har sa▫o lāgā. ||4||3||

My needle is gold, and my thread is silver. Naam Dayv’s mind is attached to the Lord. ||4||3||

ਸੁਇਨੇ ਕੀ ਸੂਈ = ਗੁਰੂ ਦਾ ਸ਼ਬਦ-ਰੂਪ ਕੀਮਤੀ ਸੂਈ। ਰੁਪਾ = ਚਾਂਦੀ। ਰੁਪੇ ਕਾ ਧਾਗਾ = (ਗੁਰ-ਸ਼ਬਦ ਦੀ ਬਰਕਤਿ ਨਾਲ) ਸ਼ੁੱਧ ਨਿਰਮਲ ਹੋਈ ਬ੍ਰਿਤੀ-ਰੂਪ ਧਾਗਾ।੪।

ਮੈਨੂੰ (ਗੁਰੂ ਦਾ ਸ਼ਬਦ) ਸੋਨੇ ਦੀ ਸੂਈ ਮਿਲ ਗਈ ਹੈ, (ਉਸ ਦੀ ਬਰਕਤ ਨਾਲ ਮੇਰੀ ਸੁਰਤ ਸ਼ੁੱਧ ਨਿਰਮਲ ਹੋ ਗਈ ਹੈ, ਇਹ, ਮਾਨੋ, ਮੇਰੇ ਪਾਸ) ਚਾਂਦੀ ਦਾ ਧਾਗਾ ਹੈ; (ਇਹ ਸੂਈ ਧਾਗੇ ਨਾਲ) ਮੈਂ ਨਾਮੇ ਦਾ ਮਨ ਪ੍ਰਭੂ ਦੇ ਨਾਲ ਸੀਤਾ ਗਿਆ ਹੈ।੪।੩। ❁ ਭਾਵ: ਸਿਮਰਨ ਦੀ ਵਡਿਆਈ-ਨੀਵੀਂ ਜ਼ਾਤ ਵਾਲਾ ਭੀ ਜੇ ਨਾਮ ਜਪੇ, ਤਾਂ ਉਸ ਨੂੰ ਦੁਨੀਆ ਦੇ ਡਰ ਤਾਂ ਕਿਤੇ ਰਹੇ, ਮੌਤ ਦਾ ਡਰ ਭੀ ਨਹੀਂ ਰਹਿੰਦਾ। ਉਸ ਦੀ ਚਿੱਤ-ਬ੍ਰਿਤੀ ਨਿਰਮਲ ਹੋ ਜਾਂਦੀ ਹੈ, ਤੇ ਉਹ ਸਦਾ ਪ੍ਰਭੂ ਦੀ ਯਾਦ ਵਿਚ ਮਸਤ ਰਹਿੰਦਾ ਹੈ। ❀ ਨੋਟ: ਭਗਤ ਰਵਿਦਾਸ ਨੂੰ ਉੱਚੀ ਜ਼ਾਤ ਵਾਲਿਆਂ ਬੋਲੀ ਮਾਰੀ ਕਿ ਤੂੰ ਹੈਂ ਤਾਂ ਚਮਿਆਰ ਹੀ, ਤਾਂ ਭਗਤ ਜੀ ਨੇ ਦੱਸਿਆ ਕਿ ਦੇਹ-ਅੱਧਿਆਸ ਕਰ ਕੇ ਸਾਰੇ ਜੀਵ ਚਮਿਆਰ ਬਣੇ ਪਏ ਹਨ-ਵੇਖੋ, ‘ਚਮਰਟਾ ਗਾਠਿ ਨ ਜਨਈ’। ਭਗਤ ਕਬੀਰ ਨੂੰ ਜੁਲਾਹ ਹੋਣ ਦਾ ਮੇਹਣਾ ਦਿੱਤਾ ਤਾਂ ਕਬੀਰ ਜੀ ਨੇ ਕਿਹਾ ਕਿ ਪਰਮਾਤਮਾ ਭੀ ਜੁਲਾਹ ਹੀ ਹੈ, ਇਹ ਕੋਈ ਮੇਹਣੇ ਦੀ ਗੱਲ ਨਹੀਂ-ਵੇਖੋ, ‘ਕੋਰੀ ਕੋ ਕਾਹੂ ਮਰਮੁ ਨ ਜਾਨਾ’। ਇਸ ਸ਼ਬਦ ਵਿਚ ਨਾਮਦੇਵ ਜੀ ਉੱਚੀ ਜ਼ਾਤ ਦਾ ਮਾਣ ਕਰਨ ਵਾਲਿਆਂ ਨੂੰ ਕਹਿ ਰਹੇ ਹਨ ਕਿ ਤੁਹਾਡੇ ਭਾਣੇ ਮੈਂ ਨੀਵੀਂ ਜ਼ਾਤ ਦਾ ਛੀਂਬਾ ਹਾਂ, ਪਰ ਮੈਨੂੰ ਹੁਣ ਇਹ ਡਰ-ਖ਼ਤਰਾ ਜਾਂ ਨਮੋਸ਼ੀ ਨਹੀਂ ਰਹੀ।

Read Full Post »