Feeds:
Posts
Comments

Archive for the ‘Gurbani’ Category


Read Full Post »


Random selection

Shabad Vichar : Japji Sahib : Episode-459

Read Full Post »


ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ ॥
Farīḏā rāṯ kathūrī vandī▫ai suṯi▫ā milai na bẖā▫o.

ਜਿੰਨ੍ਹ੍ਹਾ ਨੈਣ ਨੀਦ੍ਰਾਵਲੇ ਤਿੰਨ੍ਹ੍ਹਾ ਮਿਲਣੁ ਕੁਆਉ ॥੮੦॥
Jinĥā naiṇ nīʼnḏrāvale ṯinĥā milaṇ ku▫ā▫o. ||80||
and

ਕਬੀਰ ਸੂਤਾ ਕਿਆ ਕਰਹਿ ਉਠਿ ਕਿ ਨ ਜਪਹਿ ਮੁਰਾਰਿ ॥
Kabīr sūṯā ki▫ā karahi uṯẖ kė na jāpėh murār.

ਇਕ ਦਿਨ ਸੋਵਨੁ ਹੋਇਗੋ ਲਾਂਬੇ ਗੋਡ ਪਸਾਰਿ ॥੧੨੮॥
Ik ḏin sovan ho▫igo lāʼnbe god pasār. ||128||

 

I found this vichaar posted as a comment on http://www.sikhmarg.com/2012/1223-84-lakh-joona.html an excellent read. If you have your own interpretation of the above sabds please do post them.

 “Pushpinder Singh · University of Delhi”

ਪਿਆਰੇ ਵੀਰ ਜਸਬੀਰ ਸਿੰਘ ਜੀ,ਦੇਰੀ ਨਾਲ ਉਤਰ ਦੇਣ ਲਈ ਖਿਮਾ ਚਾਹੁੰਦਾ ਹਾਂ।

ਇਹ ਅਰਥ ਜੋ ਆਪ ਜੀ ਨੇ ਲਿਖੇ ਹਨ ਇਹ ਹੀ ਠੀਕ ਹਨ। ਇਹ ਇਸ ਦੇ ਸ਼ਾਬਦਿਕ ਅਰਥ ਹਨ। ਇਸ ਦੇ ਨਾਲ-ਨਾਲ ਭਾਵ ਅਰਥ ਵੀ ਸਮਝਣਾ ਲਾਹੇਵੰਦ ਹੈ। ਮੈਨੂੰ ਜੋ ਭਾਵ ਅਰਥ ਸਮਝ ਆਇਆ ਹੈ ਉਹ ਮੈਂ ਆਪ ਜੀ ਨਾਲ ਸਾਂਝ ਕਰਨਾ ਚਾਹੁੰਦਾ ਹਾਂ ਜੀ।

ਕਥੂਰੀ ਭਾਵ ਰੱਬੀ ਗੁਣਾਂ ਦੀ ਸੁਗੰਧੀ ਸਾਡੀ ਜੀਵਨ ਰੂਪੀ ਰਾਤ ਵਿਚ ਰੱਬ ਵੱਲੋਂ ਰੱਬੀ ਨਿਯਮ ਅਧੀਨ ਵੰਡੀ ਜਾ ਰਹੀ ਹੈਪਰ ਜੇ ਇਸ ਜ਼ਿੰਦਗੀ ਰੂਪੀ ਰਾਤ ਵਿਚ ਮਨੁੱਖ ਆਤਮਕ ਤੱਲ ਤੇ ਸੌਂ ਗਿਆ ਤਾਂ ਇਹ ਰੱਬੀ ਗੁਣਾਂ ਤੋਂ ਵਾਂਝੇ ਰਹਿ ਜਾਵੇਗਾ। ਐਸੇ ਸੁੱਤੇ ਮਨ ਨੂੰ ਕਥੂਰੀ ਕਿੱਥੋਂ ਮਿਲਣੀ ਹੈ?
ਰਾਤਿ ਲਫਜ਼ ਦਾ ਸ਼ਾਬਦਿਕ ਅਰਥ ਤਾਂ ਰਾਤ੍ਰੀ ਹੀ ਹੈ। ਪਰ ਗੁਰਬਾਣੀ ਵਿਚ ਰਾਤਿ ਜ਼ਿੰਦਗੀ ਨੂੰ ਵੀ ਕਿਹਾ ਗਿਆ ਹੈ।
ਕਬੀਰ ਸੂਤਾ ਕਿਆ ਕਰਹਿ… ਵਾਲੇ ਸ਼ਬਦ ਵਿੱਚ

ਵੀ ਸੂਤਾ ਮਨ ਨੂੰ ਹੀ ਮੁਖਾਤਿਬ ਕੀਤਾ ਗਿਆ ਹੈ।ਸਰੀਰਕ ਨੀਂਦ ਤਾ ਮਨੁੱਖ ਨੂੰ ਆਉਣੀ ਹੀ ਹੈ, ਪਰ ਮਨ ਦੀ ਨੀਂਦ ਬਾਰੇ ਗੁਰਬਾਣੀ ਹਰ ਮਨੁੱਖ ਨੂੰ ਸੇਧ ਦੇਂਦੀ ਹੈ। ਨੀਂਦ, ਰਾਤਿ, ਸੂਤਾ ਆਦਿ ਲਫਜ਼ ਅਸੀਂ ਰੋਜ਼ਾਨਾ ਜ਼ਿੰਦਗੀ ਦੇ ਵਿਚ ਵਰਤਦੇ ਹੀ ਹਾਂ ਗੁਰੂ ਸਾਹਿਬ ਨੇ ਇਨ੍ਹਾਂ ਸ਼ਬਦਾਂ ਨੂੰ ਵਰਤਕੇ ਮਨੁੱਖ ਦੇ ਮਨ ਨੂੰ ਸੇਧ ਦਿੱਤੀ ਹੈ। ਗੁਰਬਾਣੀ ਵਿੱਚ ਕਈ ਮੁਹਾਵਰੇ, ਅਖਾਣਾਂ ਅਤੇ ਮਿਥਹਾਸਕ ਸ਼ਬਦ ਵੀ ਕੇਵਲ ਪ੍ਰਤੀਕ ਵਜੋਂ ਹੀ ਵਰਤੇ ਗਏ ਹਨ, ਇਹ ਹੀ ਪ੍ਰੋਢਾਵਾਦ ਦਾ ਢੰਗ ਹੈ।

ਮੈਂ ਉਹ ਹੀ ਸਾਂਝ ਕੀਤਾ ਹੈ ਜੋ ਮੈਨੂੰ ਗੁਰਬਾਣੀ ਪੜ੍ਹਕੇ ਸਮਝ ਆਇਆ ਹੈ। ਹੋ ਸਕਦਾ ਹੈ ਇਸ ਵਿੱਚ ਗਲਤੀਆਂ ਹੋਣ, ਮੈਂ ਖਿਮਾ ਦਾ ਜਾਚਕ ਹਾਂ।”

Read Full Post »


Read Full Post »


Read Full Post »


ਦਿਵਾਲੀ ਦਾ ਭੂਤ………
ਸਾਡੇ ਸਮਾਜ ਦੇ ਲੋਕ ਦੇਖਾ ਦੇਖੀ ਅਤੇ ਬਿਨਾ ਸੋਚੇ ਸਮਝੇ ਕਰਮ ਕਰਦੇ ਹਨ।ਜੇ ਕੋਈ ਤਾਂ ਔਖੇ ਭਾਰੇ ਹੋਣ ਲਗਦੇ ਆ ਤੇ ਭਾਰੇ ਭਾਰੇ ਬੁਰੇ ਲਫਜਾਂ ਨਾਲ ਨਿਵਾਜਣ ਲਗਦੇ ਹਨ।ਦਿਵਾਲੀ ਮਨਾਉਣ ਵਾਲੇ ਵੀ ਕੁਝ ਇਸੇ ਮਾਨਸਿਕਤਾ ਦੇ ਲੋਕ ਹਨ।
ਵੇਖੋ ਜੀ ਕਿਉਂ ਨਾ ਮਨਾਈਏ ਦਿਵਾਲੀ ਸਾਰੀ ਦੁਨੀਆ ਮਨਾਉਦੀ ਹੈ …ਦੂਜੇ ਜੋ ਤੁਰਦੇ ਫਿਰਦੇ ਆ ਓਹ ਕਹਿਣਗੇ ਲਓ ਜੀ ਦਰਬਾਰ ਸਾਹਿਬ ਵੀ ਮਨਾਉਂਦੇ ਆ ਉਥੋਂ ਸ਼ਬਦ ਵੀ ਪੜੇ ਗਏ ਸੀ……ਤੀਜੀ ਕਿਸਮ ਦੇ ਲੋਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਰਿਹਾਅ ਹੋਣ ਕਰਕੇ ਦਿਵਾਲੀ ਮਨਾਉਂਦੇ ਆ…..ਬੰਦੀ ਛੋੜ ਦੀਆਂ ਵਧਾਈਆਂ ਦਿੰਦੇ ਨਹੀਂ ਥਕਦੇ……
ਹੁਣ ਸੋਚਣ ਵਾਲੀਆ ਕੁਝ ਗਲਾਂ:–
1. ਸੰਨ 1521 ਨੂੰ ਬਾਬਰ ਦੀ ਕੈਦ ਵਿਚੋਂ ਐਮਨਾਬਾਦ ਤੋ ਆਮ ਲੋਕਾਂ ਸਮੇਤ ਰਿਹਾਅ ਹੋਏ ਸੀ।

2.ਗੁਰੂ ਤੇਗ ਬਹਾਦਰ ਸਾਹਿਬ 1665 ਅਤੇ 1670 ਸੰਨ ਵਿਚ ਰਿਹਾਅ ਹੋਏ ਸੀ।
ਕੀ ਗੁਰੂ ਨਾਨਕ ਸਾਹਿਬ ਬੰਦੀ ਛੋੜ ਨਹੀਂ ? ਕੀ ਗੁਰੂ ਨਾਨਕ ਸਾਹਿਬ ਦੇ ਰਿਹਾਅ ਹੋਣ ਦੀ ਕਿਸੇ ਨੂੰ ਖੁਸ਼ੀ ਨਹੀ ??
ਕੀ ਗੁਰੂ ਤੇਗ ਬਹਾਦਰ ਸਾਹਿਬ ਦੇ ਰਿਹਾਅ ਹੋਣ ਤੇ ਕਿਸੇ ਖੁਸ਼ੀ ਨਹੀ ਮਨਾਉਣੀ ???

ਗੁਰੂ ਨਾਨਕ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਤਾਂ ਬਹੁਤਿਆਂ ਨੂੰ ਪਤਾ ਵੀ ਨਹੀਂ ਹੋਣਾ
ਅਸੀਂ ਤਾਂ ਦਿਵਾਲੀ ਮਨਾ ਕੇ ਕੁਦਰਤ ਦੀ ਅਮੁਲ ਦਾਤ ਹਵਾ ਵਿਚ ਜਹਿਰ ਘੋਲਣੀ ਆ ਕਿਸੇ ਤਰੀਕੇ ਸਹੀ। ਅਸੀਂ ਦਿਵਾਲੀ ਦੇ ਨਾਂ ਤੇ ਗੰਦ..ਜਹਿਰ ਖਾਣਾ ਸੋ ਖਾਣਾ….ਗੁਰਦਵਾਰੇ ਬੰਦੀ ਛੋੜ ਕਰਕੇ ਦੀਵੇ ਜਗਾਏ ਘਰਾਂ ਵਿਚ ਜਗਾਏ …..ਪਰ ਰੂੜੀਆਂ..ਮੜੀਆਂ ਆਦਿਕ ਤੇ ਜਗਦੇ ਦੀਵੇ ਕਿਹੜਾ ਬੰਦੀ ਛੋੜ ਹੈ ?? ਦਿਵਾਲੀ ਤਾਂ ਨਹੀਂ ਲਗਦੀ ਦਵਾਲਾ ਨਿਕਲਿਆ ਬਹੁਤਿਆਂ ਦੀ ਅਕਲ ਦਾ……ਨਾ ਕਿਸੇ ਦੀ ਬੰਦੀ ਛੁਡਾਈ ਨਾ ਆਪ ਕਿਸੇ ਬੰਦਨ ਨੂੰ ਛਡ ਸਕੇ ਬਸ ਦਿਵਾਲੀ ਆ ਦਿਵਾਲੀ ਆ ਗੰਦਾ ਧੂੰਆਂ ਗੰਦੀ ਮਠਿਆਈ ਸ਼ਰਾਬ ਜੂਆ ਤੇ ਹੋਰ ਖੇਹ ਖਰਾਬੀ ਦਵਾਲਾ ਨਿਕਲਿਆ ਭਈ

ਦਿਵਾਲੀ ਅਸਲ ਵਿਚ ਲਛਮੀ ਦੀ ਪੂਜਾ ਦਾ ਤਿਉਹਾਰ ਹੈ ਪਰ ਸਿਖ ਤਾਂ ਨਿਰੰਕਾਰ ਦਾ ਪੁਜਾਰੀ ਹੈ…….ਮਾਇਆ ਦੇ ਪੁਜਾਰੀ ਨੂੰ ਗੁਰਬਾਣੀ ਸਾਕਤ ਕਹਿੰਦੀ ……

Source: Bhai Sukhwinder Singh Dadehar

Read Full Post »


Sikhs get up in arms if someone declares that Sikhs are Hindoo’s. SO why the heck are Sikhs celebrating most of the hindu festives. Are most Sikhs STUPID or have the Gurdwara’s let us down? Dont we have any greys cells left in our donkey brain?

Seek Enlightenment not Diwali Deeva

ਸਿੱਖੋ – ਜੇ ਤੁਸੀਂ ਮੰਨਦੇ ਹੋ ਕਿ ਅਸੀਂ ਹਿੰਦੂ ਹਾਂ ਤਾਂ ਜ਼ਰੂਰ ਦੀਵਾਲੀ ਮਨਾਉ…….Bhai Baljeet Singh Delhi

Read Full Post »

Older Posts »

Follow

Get every new post delivered to your Inbox.

Join 26 other followers