- Sri Guru Granth Sahib Jee panna 7
ਆਖਣਿ ਜੋਰੁ ਚੁਪੈ ਨਹ ਜੋਰੁ ॥ ਜੋਰੁ ਨ ਮੰਗਣਿ ਦੇਣਿ ਨ ਜੋਰੁ ॥ ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥ ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥
Ākẖaṇ jor cẖupai nah jor. Jor na mangaṇ ḏeṇ na jor. Jor na jīvaṇ maraṇ nah jor. Jor na rāj māl man sor.
I have no power to speak and no power to remain silent. I have no power to beg and no power to give. I have no strength to live and no strength to die. I have no strength to acquire empire and wealth, which stir up a commotion in the mind.
ਆਖਣਿ = ਆਖਣ ਵਿਚ; ਬੋਲਣ ਵਿਚ। ਚੁਪੈ = ਚੁਪ (ਰਹਿਣ) ਵਿਚ। ਜੋਰੁ = ਸਮਰਥਾ, ਇਖ਼ਤਿਆਰ, ਆਪਣੇ ਮਨ ਦੀ ਮਰਜ਼ੀ। ਮੰਗਣਿ = ਮੰਗਣ ਵਿਚ। ਦੇਣਿ = ਦੇਣ ਵਿਚ। ਜੀਵਣਿ = ਜੀਵਣ ਵਿਚ। ਮਰਣਿ = ਮਰਨ ਵਿਚ। ਰਾਜਿ ਮਾਲਿ = ਰਾਜ ਮਾਲ ਵਿਚ, ਰਾਜ ਮਾਲ ਦੇ ਪ੍ਰਾਪਤ ਕਰਨ ਵਿਚ। ਸੋਰੁ = ਰੌਲਾ, ਫੂੰ-ਫਾਂ।
ਬੋਲਣ ਵਿਚ ਤੇ ਚੁੱਪ ਰਹਿਣ ਵਿਚ ਭੀ ਸਾਡਾ ਕੋਈ ਆਪਣਾ ਇਖ਼ਤਿਆਰ ਨਹੀਂ ਹੈ। ਨਾ ਹੀ ਮੰਗਣ ਵਿਚ ਸਾਡੀ ਮਨ-ਮਰਜ਼ੀ ਚੱਲਦੀ ਹੈ ਅਤੇ ਨਾ ਹੀ ਦੇਣ ਵਿਚ। ਜੀਵਨ ਵਿਚ ਤੇ ਮਰਨ ਵਿਚ ਭੀ ਸਾਡੀ ਕੋਈ ਸਮਰਥਾ (ਕੰਮ ਨਹੀਂ ਦੇਂਦੀ)। ਇਸ ਰਾਜ ਤੇ ਮਾਲ ਦੇ ਪ੍ਰਾਪਤ ਕਰਨ ਵਿਚ ਭੀ ਸਾਡਾ ਕੋਈ ਜ਼ੋਰ ਨਹੀਂ ਚੱਲਦਾ (ਜਿਸ ਰਾਜ ਤੇ ਮਾਲ ਦੇ ਕਾਰਨ ਸਾਡੇ) ਮਨ ਵਿਚ ਫੂੰ-ਫਾਂ ਹੁੰਦੀ ਹੈ।
ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥ ਜੋਰੁ ਨ ਜੁਗਤੀ ਛੁਟੈ ਸੰਸਾਰੁ ॥ ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥ ਨਾਨਕ ਉਤਮੁ ਨੀਚੁ ਨ ਕੋਇ ॥੩੩॥
Jor na surṯī gi▫ān vīcẖār. Jor na jugṯī cẖẖutai sansār. Jis hath jor kar vekẖai so▫e. Nānak uṯam nīcẖ na ko▫e. ||33||
I have no power to gain understanding of Divine Knowledge and Lord’s meditation. I have no power to find the way to escape from the world. He, in whose hand the power is, exercises and beholds it. O Nanak! By one’s own strength, none can be good or bad.
ਸੁਰਤੀ = ਸੁਰਤ ਵਿਚ, ਆਤਮਕ ਜਾਗ ਵਿਚ। ਗਿਆਨਿ = ਗਿਆਨ (ਪ੍ਰਾਪਤ ਕਰਨ) ਵਿਚ। ਵੀਚਾਰਿ = ਵੀਚਾਰ (ਕਰਨ) ਵਿਚ। ਜੁਗਤੀ = ਜੁਗਤ ਵਿਚ, ਰਹਿਤ ਵਿਚ। ਛੁਟੈ = ਮੁਕਤ ਹੁੰਦਾ ਹੈ, ਮੁੱਕ ਜਾਂਦਾ ਹੈ। ਜਿਸੁ ਹਥਿ = ਜਿਸ ਅਕਾਲ ਪੁਰਖ ਦੇ ਹੱਥ ਵਿਚ। ਕਰਿ ਵੇਖੈ = (ਸ੍ਰਿਸ਼ਟੀ ਨੂੰ) ਰਚ ਕੇ ਸੰਭਾਲ ਕਰ ਰਿਹਾ ਹੈ। ਸੋਇ = ਉਹੀ ਅਕਾਲ ਪੁਰਖ। ਸੰਸਾਰੁ = ਜਨਮ ਮਰਨ।
❀ ਨੋਟ Note: ‘ਜਿਸੁ ਹਥਿ …..ਸੋਇ’ ਇਸ ਤੁਕ ਨੂੰ ਸਮਝਣ ਲਈ ਸ਼ਬਦ ‘ਸੋਇ’ ਅਤੇ ‘ਕਰਿ ਵੇਖੈ’ ਵਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਜਪੁਜੀ ਸਾਹਿਬ ਵਿਚ ਸ਼ਬਦ ‘ਸੋਇ’ ਹੇਠ-ਲਿਖੀਆਂ ਤੁਕਾਂ ਵਿਚ ਆਉਂਦਾ ਹੈ:
(੧) ਆਪੇ ਆਪਿ ਨਿਰੰਜਨੁ ਸੋਇ। (ਪਉੜੀ ੫)।
(੨) ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਇ। (ਪਉੜੀ ੨੧)।
(੩) ਤਿਸੁ ਊਚੇ ਕਉ ਜਾਣੈ ਸੋਇ। (ਪਉੜੀ ੨੪)।
(੪) ਨਾਨਕ ਜਾਣੈ ਸਾਚਾ ਸੋਇ। (ਪਉੜੀ ੨੬)।
(੫) ਸੋਈ ਸੋਈ ਸਦਾ ਸਚੁ, ਸਾਹਿਬੁ ਸਾਚਾ, ਸਾਚੀ ਨਾਈ। (ਪਉੜੀ ੨੭)।
(੬) ਕਰਹਿ ਅਨੰਦੁ ਸਚਾ ਮਨਿ ਸੋਇ। (ਪਉੜੀ ੩੭)।
ਇਹਨਾਂ ਉਪਰਲੀਆਂ ਤੁਕਾਂ ਵਿਚੋਂ ਕੇਵਲ ਪਉੜੀ ੨੪ ਵਾਲੀ ਤੁਕ ਵਿਚ ‘ਸੋਇ’ ਪਹਿਲੀ ਤੁਕ ਵਾਲੇ ‘ਕੋਇ’ ਮਨੁੱਖ ਲਈ ਆਖਿਆ ਹੈ, ਬਾਕੀ ਸਭ ਥਾਈਂ ‘ਅਕਾਲ ਪੁਰਖ’ ਵਾਸਤੇ ਆਇਆ ਹੈ। ਇਸੇ ਹੀ ਅਰਥ ਨੂੰ ‘ਕਰਿ ਵੇਖੈ’ ਹੋਰ ਪੱਕਾ ਕਰਦਾ ਹੈ। ਵੇਖੈ = ਸੰਭਾਲ ਕਰਦਾ ਹੈ, ਜਿਵੇਂ:
(੧) ਗਾਵੈ ਕੋ ਵੇਖੈ ਹਾਦਰਾ ਹਦੂਰਿ। (ਪਉੜੀ ੩)। (੨) ਕਰਿ ਕਰਿ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। (ਪਉੜੀ ੨੭)।
(੩) ਕਰਿ ਕਰਿ ਵੇਖੈ ਸਿਰਜਣਹਾਰੁ (ਪਉੜੀ ੩੧)।
(੪) ਓਹੁ ਵੇਖੈ ਓਨਾ ਨਦਰਿ ਨ ਆਵੈ, ਬਹੁਤਾ ਏਹੁ ਵਿਡਾਣੁ। (ਪਉੜੀ ੨੭)।
(੫) ਕਰਿ ਕਰਿ ਵੇਖੈ ਨਦਰਿ ਨਿਹਾਲ। (ਪਉੜੀ ੩੭)।
(੬) ਵੇਖੈ ਵਿਗਸੈ ਕਰਿ ਵੀਚਾਰੁ (ਪਉੜੀ ੩੭)।
ਆਤਮਾਕ atmak ਜਾਗ jag ਵਿਚ vich,ਗਿਆਨ gian ਵਿਚ vich ਅਤੇ atey ਵਿਚਾਰ vichaar ਵਿਚ vich ਰਹਿਣ rehen ਦੀ di ਭੀ bi ਸਾਡੀ sadi ਸਮਰਥਾ samrtha ਨਹੀਂ nahi ਹੈ hey । ਉਸ oos ਜੁਗਤੀ
jugtee ਵਿਚ vich ਰਹਿਣ rehen ਲਈ laee ਭੀ bi ਸਾਡਾ sada ਇਖ਼ਤਿਆਰ ektiaar ਨਹੀਂ nahi ਹੈ hey, ਜਿਸ jis ਕਰ kar ਕੇ key ਜਨਮ jenam ਮਰਨ maran ਮੁੱਕ muk ਜਾਂਦਾ janda ਹੈ hey। ਉਹੀ ohi
ਅਕਾਲakal -ਪੁਰਖpurakh ਰਚਨਾ charnaਰਚrej ਕੇ key (ਉਸ oos ਦੀ di ਹਰ har ਪਰਕਾਰ parkar) ਸੰਭਾਲ sambhal ਕਰਦਾ kardha ਹੈ hey, ਜਿਸ jish ਦੇ dey ਹੱਥ hathਵਿਚ vich ਸਮਰੱਥਾ
samrathaਹੈ hey। ਹੇ heyਨਾਨਕnanak! ਆਪਣੇ apney ਆਪ aapਵਿਚ vich ਨਾਹ nah ਕੋਈ koee ਮਨੁੱਖ manukh ਉੱਤਮ ootam ਹੈ hey ਅਤੇ ateyਨਾਹ nah ਹੀ heeਨੀਚ nich (ਭਾਵ baf, ਜੀਵਾਂ jiwa ਨੂੰ
nuu ਸਦਾਚਾਰੀ sadachareeਜਾਂ ja ਦੁਰਾਚਾਰੀduracharee ਬਣਾਣ benan ਵਾਲਾ wala ਉਹ ooh ਪ੍ਰਭੂ prabhoo ਆਪ aap ਹੀ hee ਹੈ hay )(ਜੇ jai ਸਿਮਰਨ simran ਦੀ di ਬਰਕਤਿ barkit ਨਾਲnaal ਇਹ
eh ਨਿਸਚਾ nischaਬਣ ben ਜਾਏ jaee ਤਾਂ ta ਹੀ hee ਪਰਮਾਤਮਾਂ parmatma ਨਾਲੋਂ nalo ਜੀਵ jeev ਦੀ diਵਿੱਥ ved ਦੂਰ dhorr ਹੁੰਦੀ huntha ਹੈ hey)।੩੩। ❁ ਭਾਵ bhaf: ਭਲੇ bley ਪਾਸੇ pasey ਤੁਰਨਾ
turna ਜਾਂ ja ਕੁਰਾਹੇ kurahey ਪੈ pey ਜਾਣਾ jana ਜੀਵਾਂ jeeva ਦੇ dey ਆਪਣੇ aapney ਵੱਸ ved ਦੀdi ਗੱਲ gal ਨਹੀਂ nahee , ਜਿਸ jis ਪ੍ਰਭੂ prabhoo ਨੇ ney ਪੈਦਾ peyda ਕੀਤੇ keetey ਹਨ hen ਉਹੀ
oohee ਇਹਨਾਂ ehna ਪੁਤਲੀਆਂ putleeaa ਨੂੰ nuu ਖਿਡਾ keda ਰਿਹਾ rehaਹੈ hey। ਸੋ soo, ਜੇ jey ਕੋਈ koee ਜੀਵ jeev ਪ੍ਰਭੂ prabhoo ਦੀ dee ਸਿਫ਼ਤਿ sifat-ਸਾਲਾਹsalah ਕਰ kar ਰਿਹਾ reha ਹੈ hey
ਤਾਂ ta ਇਹ ehh ਪ੍ਰਭੂ prabhoo ਦੀ di ਆਪਣੀ aapnee ਮਿਹਰ mehar ਹੈ hey ; ਜੇ jey ਕੋਈ koee ਇਸ ees ਪਾਸੇ pasey ਵਲੋਂ walo ਖੁੰਝਾ khunjha ਪਿਆ piaa ਹੈ hey ਤਾਂ ta ਭੀ bhee ਇਹ eeh ਮਾਲਕ
malke ਦੀ dee ਰਜ਼ਾ rejah ਹੈ hey। ਜੇ jey ਅਸੀਂ aesee ਉਸ oos ਦੇ dey ਦਰ dar ਤੋਂ toh ਦਾਤਾਂ thata ਮੰਗਦੇ mengthey ਹਾਂ ha ਤਾਂ ta ਇਹ eh ਪ੍ਰੇਰਨਾ prenna ਭੀ bhee ਉਹ ooh ਆਪ aap ਹੀ hee ਕਰਨ
keran ਵਾਲਾ wala ਹੈ hey, ਤੇ tey ਫਿਰ fer , ਦਾਤਾਂ thata ਦੇਂਦਾ thentha ਭੀ bhee ਆਪ aap ਹੀ hee ਹੈ hey। ਜੇ jey ਕੋਈ koee ਜੀਵ jeev ਰਾਜ raaj ਤੇ tey ਧਨ tan ਦੇ they ਮਦ math ਵਿਚ vich ਮੱਤਾ
meta ਪਿਆ piaa ਹੈ hey ,ਇਹ eh ਭੀ bhi ਰਜ਼ਾ reja ਪ੍ਰਭੂ prabhoo ਦੀ di ਹੀ hee ਹੈ hey; ਜੇ jey ਕਿਸੇ kesey ਦੀ dee ਸੁਰਤ surat ਪ੍ਰਭੂ prabhoo-ਚਰਨਾਂ charna ਵਿਚ vich ਹੈ hey ਤੇ tey ਜੀਵਨ jivan
-ਜੁਗਤਿ jugat ਸੁਥਰੀ sutree ਹੈ hey ਤਾਂ ta ਇਹ eeh ਮਿਹਰ mehar ਭੀ bhee ਪ੍ਰਭੂ prabhoo ਦੀ dee ਹੀ hee ਹੈ hey।੩੩।
- Japji Vichar : Aakhan jor chupe…(Pauree: 33) ਆਖਣਿ ਜੋਰੁ ਚੁਪੈ …(ਪਉੜੀ :੩੩ )
- Japji Sahib Katha Pauri 33 – Giani Sant Singh Ji Maskeen
Other Links:
- http://www.sadhsangat.com/2009_10_18_archive.html
- http://www.sikhsangeet.com/albumid719-Giani-Thakur-Singh-%28Patiala-Wale-Damdami-Taksal%29-Katha-Jap-Ji-Sahib.html
Leave a Reply